Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Taaᴺdaa. 1. ਵਪਾਰ ਦੀ ਸਮਗ੍ਰੀ ਨਾਲ ਲੀਧਆ ਬੈਲਾਂ ਦਾ ਵਗ, ਕਾਫਲਾ। 2. ਵਖਰ, ਸੌਦਾ, ਖੇਪ। 1. merchandise loaded herd of cattle; caravan, cortege. 2. merchandise. ਉਦਾਹਰਨਾ: 1. ਪੰਚ ਤਤੁ ਮਿਲੁ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥ Raga Gaurhee, Kabir, 49, 2:2 (P: 333). 2. ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥ Raga Gaurhee Ravidas, 1, 1:1 (P: 345).
|
SGGS Gurmukhi-English Dictionary |
1. herd of cattle/caravan loaded with merchandise. 2. merchandise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. plant or stalk of maize, millet or sugarcane,; caravan or camp of travelling traders.
|
Mahan Kosh Encyclopedia |
ਡਿੰਗ. ਨਾਮ/n. ਅੰਨ ਆਦਿ ਵਪਾਰ ਦੀ ਸਾਮਗ੍ਰੀ ਨਾਲ ਲੱਦਿਆ ਹੋਇਆ ਬੈਲਾਂ ਦਾ ਝੁੰਡ. “ਮੇਰਾ ਟਾਂਡਾ ਲਾਦਿਆ ਜਾਇ ਰੇ!” (ਗਉ ਰਵਿਦਾਸ) 2. ਵਪਾਰੀਆਂ ਦੀ ਟੋਲੀ। 3. ਵਣਜਾਰਿਆਂ ਦੀ ਆਬਾਦੀ। 4. ਜਵਾਰ ਅਤੇ ਮੱਕੀ ਦਾ ਕਾਂਡ. ਕਾਨਾ। 5. ਯੂ. ਪੀ. ਦੇ ਇਲਾਕੇ ਫੈਜਾਬਾਦ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਗੋਗਰਾ ਨਦੀ ਦੇ ਕਿਨਾਰੇ ਆਬਾਦ ਹੈ. ਕਿਸੇ ਸਮੇਂ ਇੱਥੇ ਢਾਕੇ ਜੇਹੀ ਸੁੰਦਰ ਮਲਮਲ ਬਣਦੀ ਸੀ. ਹੁਣ ਭੀ ਇੱਥੇ ਦੀਆਂ ਛੀਟਾਂ ਅਤੇ ਜਾਮਦਾਨੀਆਂ ਬਹੁਤ ਪ੍ਰਸਿੱਧ ਹਨ। 6. ਦੇਖੋ- ਟਾਲ੍ਹੀ ਸਾਹਿਬ ੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|