Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
T⒤kæ. 1. ਟਿਕੇ, ਸਥਿਤ ਹੋਵੇ। 2. ਰਹੇ, ਟਿਕੇ। 3. ਠਹਿਰਦਾ, ਟਿਕਦਾ, ਭਟਕਨ ਮੁਕਤ ਹੁੰਦਾ। 4. ਅਟਕਦਾ, ਖਲੋਂਦਾ। 1. settle, keep faith. 2. stay. 3. halt, stop. 4. face. ਉਦਾਹਰਨਾ: 1. ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥ Raga Sireeraag 1 Asatpadee 13, 5:2 (P: 61). ਕਿਸੁ ਊਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ (ਰਖੇ). Raga Saarang 4, Vaar 10ਸ, 1, 1:3 (P: 1241). 2. ਊਂਧੈ ਭਾਂਡੈ ਟਿਕੈ ਨ ਕੋਇ ॥ Raga Gaurhee 3, 23, 4:2 (P: 158). 3. ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ Raga Gaurhee 4, 59, 1:1 (P: 170). 4. ਇਸੁ ਆਗੈ ਕੋ ਨ ਟਿਕੈ ਵੇਕਾਰੀ ॥ Raga Sorath 5, 80, 1:3 (P: 628).
|
Mahan Kosh Encyclopedia |
ਦੇਖੋ- ਟਿਕ ਟਿਕੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|