Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tootee. 1. ਟੁਟੀ ਹੋਈ। 2. ਟੁੱਟ ਗਈ। 1. broken, shattered. 2. broken. ਉਦਾਹਰਨਾ: 1. ਟੂਟੀ ਗਾਢਨਹਾਰ ਗੋੁਪਾਲ ॥ Raga Gaurhee 5, Sukhmanee 15, 1:1 (P: 282). 2. ਟੂਟੀ ਲਾਜੁ ਭਰੈ ਮਤਿ ਹਾਰੀ ॥ Raga Gaurhee, Kabir, 12, 3:2 (P: 325). ਸੇ ਮੁਕਤੁ ਸੇ ਮੁਕਤੁ ਭਏ ਜਿਨੑ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ Raga Aaasaa 4, Sodar, 2, 3:2 (P: 348).
|
English Translation |
n.f. tap, faucet, stopcock, bibcock, spigot; spout, nose, nozzle.
|
Mahan Kosh Encyclopedia |
ਵਿ. ਟੁੱਟੀਹੋਈ. ਦੇਖੋ- ਤ੍ਰੁਟਿ. “ਟੂਟੀ ਗਾਂਢਨਹਾਰ ਗੋਪਾਲ.” (ਸੁਖਮਨੀ) 3. ਨਾਮ/n. ਗੰਗਾਸਾਗਰ ਦੀ ਨਲਕੀ. ਤੂਤਰੀ. ਸੰ. ਤ੍ਰੋਟੀ। 3. ਪਾਣੀ ਦੇ ਨਲਕੇ ਦਾ ਮੁਖ, ਜਿੱਥੋਂ ਧਾਰ ਪੈਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|