Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tootæ. 1. ਭਜ ਜਾਣਾ, ਛਡ ਜਾਣਾ। 2. ਟੁੱਟ ਜਾਂਦੀ ਹੈ। 3. ਖਤਮ ਹੋ ਜਾਂਦੇ ਹਨ। 4. ਮੁਕ ਜਾਣਾ। 1. runs away, leave. 2. fractures, breaks. 3. broken. 4. comes to an end. ਉਦਾਹਰਨਾ: 1. ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ Raga Gaurhee 5, Sukhmanee 13, 5:1 (P: 280). 2. ਟੂਟੈ ਬਾਹ ਦੁਹੂ ਦਿਸ ਗਹੀ ॥ Raga Raamkalee 1, Oankaar, 28:2 (P: 933). 3. ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ Raga Bilaaval 5, 44, 4:1 (P: 811). ਟੂਟੈ ਗੰਠਿ ਪੜੈ ਵੀਚਾਰਿ ॥ Raga Raamkalee 1, Oankaar, 28:5 (P: 933). 4. ਜਉ ਗੁਰਦੇਉ ਤ ਸੰਸਾ ਟੂਟੈ ॥ Raga Bhairo, Naamdev, 11, 8:1 (P: 1167).
|
|