Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Topee. ਸਿਰ ਉਤੇ ਪਾਣ ਵਾਲਾ ਇਕ ਵਸਤਰ। cap. ਉਦਾਹਰਨ: ਊਂਧਉ ਖਪਰੁ ਪੰਚ ਭੂ ਟੋਪੀ ॥ Raagmaalaa, Guru Nanak Dev, Sidh-Gosat, 11:1 (P: 939).
|
English Translation |
n.f. cap; headgear other than turban or scarf; hat, cap, coif, skull cap l fire bowl of hubble bubble.
|
Mahan Kosh Encyclopedia |
ਨਾਮ/n. ਛੋਟਾ ਟੋਪ. ਕੁਲਾਹ। 2. ਮਸਾਲੇਦਾਰ ਬੰਦੂਕ਼ ਦੀ ਟੋਪੀ, ਜਿਸ ਵਿੱਚ ਐਸਾ ਮਸਾਲਾ ਲੱਗਾ ਹੁੰਦਾ ਹੈ ਜੋ ਘੋੜਾ ਬਰਸਣ ਤੋਂ ਅੱਗ ਦੇਦਿੰਦਾ ਹੈ. Gun-cap. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|