Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tol. ਸ਼ੋਭਾ ਦੇ ਸਾਮਾਨ, ਗਹਿਣੇ ਵਸਤ੍ਰ ਆਦਿ। things of splendour, ornaments clothes etc. ਉਦਾਹਰਨ: ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥ Raga Maajh 1, Vaar 10ਸ, 1, 2:6 (P: 142).
|
SGGS Gurmukhi-English Dictionary |
things of splendor, ornaments clothes etc, paraphernalia, things.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਢੂੰਡ. ਤਲਾਸ਼. ਖੋਜ. ਦੇਖੋ- ਟੋਲਣਾ। 2. ਸਮੁਦਾਯ. ਝੁੰਡ. ਗਰੋਹ. “ਆਵਤ ਹੈ ਮਿਲਿ ਟੋਲ ਹਜਾਰਾ.” (ਗੁਪ੍ਰਸੂ) 3. ਸ਼ੋਭਾ ਦੇ ਸਾਮਾਨ. ਵਸਤ੍ਰ ਗਹਿਣੇ ਆਦਿ ਪਦਾਰਥ. “ਨਾਨਕ ਸਚੇ ਨਾਮ ਬਿਣੁ ਸਭੇ ਟੋਲ ਵਿਣਾਸੁ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|