Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
TʰUr. 1. ਥਾਂ, ਟਿਕਾਨਾ। 2. ਢੋਈ। 1. place; proper place/mood. 2. refuge, shelter. ਉਦਾਹਰਨਾ: 1. ਕਤ ਨਹੀ ਠਉਰ ਮੂਲੁ ਕਤ ਲਾਵਉ ॥ (ਥਾਂ). Raga Gaurhee, Kabir, 21, 1:1 (P: 327). ਸੋ ਠਗੁ ਠਗਿਆ ਠਉਰ ਮਨੁ ਆਵਾ ॥ (ਥਾਂ ਸਿਰ/ਹੋਸ਼ ਵਿਚ ਆਇਆ). Raga Gaurhee, Kabir, Baavan Akhree, 18:4 (P: 341). ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥ (ਥਾਵਾਂ ਭਾਵ ਜਹਾਨ). Raga Aaasaa 5, 42, 1:1 (P: 381). 2. ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥ (ਢੋਈ). Raga Goojree 1, Asatpadee 4, 3:1 (P: 505).
|
SGGS Gurmukhi-English Dictionary |
1. place; proper place/mood. 2. refuge, shelter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਠਉਲ, ਠਉੜ) ਨਾਮ/n. ਸ੍ਥਾਨ. ਠਹਿਰਨ ਦੀ ਜਗਾ. ਠਾਹਰ. “ਪਾਇਓ ਸੋਈ ਠਉਰ.” (ਸ. ਕਬੀਰ) “ਜਾਂਇ ਕਿਧੌ ਇੱਕ ਠਉਲਨ ਕੋ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|