Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
TʰagUr. ਹੋਰਨਾ ਨੂੰ ਠਗਨ ਦੀਆਂ ਵਿਉਂਤਾਂ। plans to cheat others. ਉਦਾਹਰਨ: ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥ Salok 9, 38:2 (P: 1428).
|
SGGS Gurmukhi-English Dictionary |
plans to cheat others.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਠਗ-ਔਰ. ਹੋਰਨਾਂ ਦੇ ਠਗਣ ਲਈ. “ਚਿਤਵਤ ਰਹਿਓ ਠਗਉਰ, ਨਾਨਕ ਫਾਸੀ ਗਲਿ ਪਰੀ.” (ਸ. ਮਃ ੯) ਵਿਚਾਰਦਾ ਰਿਹਾ ਹੋਰਨਾ ਦੇ ਠਗਣ ਲਈ, ਪਰ ਫਾਂਸੀ ਆਪਣੇ ਹੀ ਗਲ ਪਈ। 2. ਦੇਖੋ- ਠਗਮੌਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|