Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰagaṇ-haar. ਠਗਨ ਵਾਲਾ ਭਾਵ ਆਤਮ ਗਿਆਨੀ। cheat viz., spiritualist. ਉਦਾਹਰਨ: ਠਗਣਹਾਰ ਅਣਠਗਦਾ ਠਾਗੈ ॥ (ਭਾਵ ਆਤਮ ਗਿਆਨੀ). Raga Raamkalee 5, 54, 3:3 (P: 900).
|
SGGS Gurmukhi-English Dictionary |
cheat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਠਗਣ ਵਾਲਾ। 2. ਨਾਮ/n. ਠਗ। 3. ਭਾਵ- ਆਤਮਗ੍ਯਾਨੀ. “ਠਗਣਹਾਰ ਅਣਠਗਦਾ ਠਾਗੈ.” (ਰਾਮ ਮਃ ੫) ਜੋ ਜਗਤ ਅਥਵਾ- ਵਿਕਾਰ ਕਿਸੇ ਦੇ ਪੇਚ ਵਿੱਚ ਨਹੀਂ ਆਉਂਦੇ ਸਨ, ਉਨ੍ਹਾਂ ਨੂੰ ਗ੍ਯਾਨੀ ਠਗਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|