Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaroor⒰. ਹਿਮਾਲਿਆ (ਮਹਾਨ ਕੋਸ਼); ਸ਼ਾਂਤ ਠੰਢਾ ਸਮੰਦਰ (ਸ਼ਬਦਾਰਥ); ਠਰਿਆ ਹੋਇਆ (ਕੋਸ਼, ਦਰਪਨ)। cold calm sea; cold. ਉਦਾਹਰਨ: ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥ Raga Raamkalee, Balwand & Sata, Vaar 5:5 (P: 967).
|
SGGS Gurmukhi-English Dictionary |
cold calm sea; cold.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਠਰੂਰ, ਠਰੂਰਾ) ਵਿ. ਠਰਿਆ ਹੋਇਆ. ਸੀਤਲ. “ਹਰਿ ਜਪਿ ਭਈ ਠਰੂਰੇ.” (ਮਾਝ ਅ: ਮਃ ੫) 2. ਨਾਮ/n. ਹਿਮਾਲਯ. “ਜਿਤੁ ਸੁ ਹਾਥ ਨ ਲਭਈ, ਤੂ ਓਹੁ ਠਰੂਰੁ.” (ਵਾਰ ਰਾਮ ੩) 3. ਸ਼ਾਂਤਮਨ. ਜਿਸ ਦਾ ਦਿਲ ਠੰਢਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|