Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaaᴺḋhee. ਠੰਢੀ, ਸੀਤਲ। calm, peacful, blissful. ਉਦਾਹਰਨ: ਹਰਿ ਕੇ ਨਾਮ ਕੀ ਗਤਿ ਠਾਂਢੀ ॥ Raga Saarang 5, 75, 1:1 (P: 1219). ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ (ਭਾਵ ਸੁਖੀ). Raga Sorath 5, 6, 2:1 (P: 610).
|
SGGS Gurmukhi-English Dictionary |
calm, peaceful, blissful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਠੰਢੀ. ਸੀਤਲ. “ਜਾਕਾ ਮਨ ਸੀਤਲ, ਓਹ ਜਾਣੈ ਸਗਲੀ ਠਾਂਢੀ.” (ਸੋਰ ਮਃ ੫) “ਹਰਿ ਕੇ ਨਾਮ ਕੀ ਗਤਿ ਠਾਂਢੀ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|