Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaaḋhé. 1. ਖੜਾ/ਖੜੋਤਾ ਹੈ। 2. ਟਿਕ ਗਿਆ। 1. standing. 2. stuck. ਉਦਾਹਰਨਾ: 1. ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ Raga Sireeraag 5, Pahray 4, 2:4 (P: 77). 2. ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੂ ਦੀਆ ਮਨੁ ਠਾਢੇ ॥ (ਖੜੋ ਗਿਆ/ਟਿਕ ਗਿਆ). Raga Gaurhee 4, 59, 1:2 (P: 171).
|
SGGS Gurmukhi-English Dictionary |
1. standing. 2. stuck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਖਲੋਤੇ. ਖੜੇ. “ਦਰਮਾਦੇ ਠਾਢੇ ਦਰਬਾਰਿ.” (ਬਿਲਾ ਕਬੀਰ) 2. ਠੰਢੇ. ਸੀਤਲ। 3. ਸਿ੍ਥਿਤ. ਅਚਲ. “ਹਰਿ ਮੰਤ੍ਰ ਦੀਆਂ ਮਨ ਠਾਢੇ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|