Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaaṇee. ਥਾਵਾਂ ਤੋਂ। places, spots. ਉਦਾਹਰਨ: ਤਕਹਿ ਨਾਰਿ ਪਰਾਈਆਂ ਲੁਕਿ ਅੰਦਰਿ ਠਾਣੀ ॥ Raga Gaurhee 4, Vaar 27:2 (P: 315).
|
Mahan Kosh Encyclopedia |
ਠਾਨੀ. ਦੇਖੋ- ਠਾਨਨਾ। 2. ਸ੍ਥਾਨੋਂ ਮੇਂ. ਥਾਵਾਂ ਵਿੱਚ. “ਤਕਹਿ ਨਾਰਿ ਪਰਾਈਆਂ ਲੁਕਿ ਅੰਦਿਰ ਠਾਣੀ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|