Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaahaṇṇ⒰. ਦੁਖਾਉਂਨਾ। to hurt. ਉਦਾਹਰਨ: ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ Salok, Farid, 130:1 (P: 1384).
|
SGGS Gurmukhi-English Dictionary |
to hurt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਠਾਹਣਾ) ਕ੍ਰਿ. ਢਾਹਣਾ. ਗਿਰਾਉਣਾ. “ਠਠਾ, ਮਨੂਆ ਠਾਹਹਿ ਨਾਹੀ.” (ਬਾਵਨ) “ਸਭਨਾ ਮਨ ਮਾਣਿਕ, ਠਾਹਣੁ ਮੂਲ ਮਚਾਂਗਵਾ.” (ਸ. ਫਰੀਦ) ਸਭਨਾਂ ਦੇ ਮਨ ਰਤਨ ਹਨ, ਇਨਾਂ ਦਾ ਢਾਹੁਣਾ (ਤੋੜਨਾ) ਮੂਲੋਂ ਚੰਗਾ ਨਹੀਂ. “ਕਹੀ ਨ ਠਾਹੇ ਚਿਤ.” (ਵਾਰ ਮਾਰੂ ੨ ਮਃ ੫) ਕਿਸੇ ਦਾ ਮਨ ਨਹੀਂ ਢਾਹੁੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|