Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰok⒤. ਠੋਕ ਕੇ। thoroughly. ਉਦਾਹਰਨ: ਤੇਰੀ ਕੀਮਤਿ ਨ ਪਵੈ ਸਭ ਡਿਠੀ ਠੋਕਿ ਵਜਾਇ ॥ Raga Sireeraag 1, Asatpadee 13, 5:1 (P: 61).
|
Mahan Kosh Encyclopedia |
ਕ੍ਰਿ.ਵਿ. ਠੋਕਕੇ. ਠੋਕਰ ਲਗਾਕੇ. “ਸਭ ਦੇਖੀ ਠੋਕਿਬਜਾਇ.” (ਸ. ਕਬੀਰ) “ਠੋਕਿਵਜਾਇ ਸਭ ਡਿਠੀਆ.” (ਸ੍ਰੀ ਮਃ ੫ ਪੈਪਾਇ) 2. ਦ੍ਰਿੜ੍ਹ ਕਰਕੇ. ਭਾਵ- ਪੱਕੇ ਨਿਸ਼ਚੇ ਨਾਲ. “ਕਾਹੂੰ ਲੈ ਠੋਕਿ ਬੰਧੇ ਉਰ ਠਾਕੁਰ.” (੩੩ ਸਵੈਯੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|