Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dadaa. ਗੁਰਮੁਖੀ ਲਿਪੀ ਦਾ 18ਵਾਂ ਅਖਰ, ‘ਡ’। 18th letter of Gurmukhi script, ‘f’. ਉਦਾਹਰਨ: ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ Raga Gaurhee 5, Baavan Akhree, 29:1 (P: 256).
|
Mahan Kosh Encyclopedia |
ਡ ਅੱਖਰ. “ਡਡਾ, ਡੇਰਾ ਇਹੁ ਨਹੀ.” (ਬਾਵਨ) 2. ਡ ਦਾ ਉੱਚਾਰਣ। 3. ਛੋਲੇ ਦੀ ਟਾਟ (ਹਰੀਫਲੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|