Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Darṇ. ਡਰਨ ਦਾ ਭਾਵ। sense of fear. ਉਦਾਹਰਨ: ਆਦਿ ਜੁਗਾਦਿ ਪ੍ਰਭੁ ਰਖਦਾ ਆਇਆ ਹਰਿ ਸਿਮਰਤ ਨਾਨਕ ਨਹੀ ਡਰਣ ॥ Raga Bilaaval 5, 116, 2:2 (P: 827).
|
Mahan Kosh Encyclopedia |
(ਡਰਣਾ) ਕ੍ਰਿ. ਭੈ ਕਰਨਾ. ਖ਼ੌਫ਼ ਖਾਣਾ. ਭਯਭੀਤ ਹੋਣਾ. ਦੇਖੋ- ਡਰ. “ਡਰਿ ਡਰਿ ਡਰਣਾ ਮਨ ਕਾ ਸੋਰੁ.” (ਗਉ ਮਃ ੧) 2. ਦੇਖੋ- ਡਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|