Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daraa-i-aa. 1. ਡਰਾਉਂਦਾ ਹੈ। 2. ਭੈਮਾਨ ਕੀਤਾ। 1. frightens, instills fear. 2. frightened. ਉਦਾਹਰਨਾ: 1. ਜਿਉ ਡਰਨਾ ਖੇਤ ਮਾਹਿ ਡਰਾਇਆ ॥ (ਡਰਾਂਦਾ ਹੈ). Raga Gaurhee 5, 124, 2:2 (P: 190). 2. ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥ (ਭੈਮਾਨ ਕੀਤਾ ਹੋਇਆ). Raga Bhairo 3, 21, 4:1 (P: 1133).
|
Mahan Kosh Encyclopedia |
ਡਰ (ਭਯ) ਸਹਿਤ ਕੀਤਾ। 2. ਡਰਾਵਨਾ. ਭੈਦਾਇਕ. ਦੇਖੋ- ਡਰਨਾ। 3. ਡਲਵਾਇਆ. ਪਵਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|