Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daar⒤-o. ਸੁਟ/ਤਿਆਗ ਦਿੱਤੇ। threw. ਉਦਾਹਰਨ: ਨਿਰਭਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ ॥ (ਸੁਟ/ਤਿਆਗ ਦਿਤੇ). Raga Gaurhee 5, 160, 2:2 (P: 215). ਖਿਸਰਿ ਗਇਓ ਭ੍ਰਮ ਪਰਿ ਡਾਰਿਓ ॥ (ਡੇਗ ਦਿਤਾ, ਸੁੱਟ ਦਿਤਾ). Raga Aaasaa 5, 76, 2:2 (P: 389). ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥ (ਸੁੱਟ ਦਿਤਾ). Raga Dhanaasaree 5, 2, 2:2 (P: 671). ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ (ਪਾ/ਸੁੱਟ ਦਿੱਤਾ). Raga Gond, Kabir, 4, 1:1 (P: 870).
|
SGGS Gurmukhi-English Dictionary |
threw.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|