Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daaré. 1. ਸਹਾਇਕ ਕਿਰਿਆ। 2. ਸੁਟੇ। 1. auxiliary verb. 2. threw away. ਉਦਾਹਰਨਾ: 1. ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ (ਦੇਵੇ, ਸੁਟੇ). Raga Bihaagarhaa 9, 2, 1:1 (P: 537). 2. ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥ (ਸੁੱਟ ਦਿੰਦਾ ਹੈ). Raga Bilaaval Ravidas, 2, 2:2 (P: 858).
|
|