Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
D⒰baᴺdo. ਡਬਦੇ ਹਨ। drown. ਉਦਾਹਰਨ: ਜੋ ਡੁਬੰਦੋ ਆਪਿ ਸੋ ਤਰਾਏ ਕਿਨੑ ਖੇ ॥ (ਡੁਬਦਾ ਹੈ). Raga Maaroo 5, Vaar 20ਸ, 5, 1:1 (P: 1101).
|
Mahan Kosh Encyclopedia |
(ਡੁਬੰਦਾ) ਕ੍ਰਿ.ਵਿ. ਡੁਬਦਾ ਹੋਇਆ। 2. ਵਿ. ਡੁੱਬਣ ਵਾਲਾ. “ਜੋ ਡੁਬੰਦੋ ਆਪਿ, ਸੋ ਤਰਾਏ ਕਿਨ ਖੇ?” (ਵਾਰ ਮਾਰੂ ੨ ਮਃ ੫) ਆਪ ਡੁੱਬਣ ਵਾਲਾ ਕਿਸ ਨੂੰ ਤਾਰ ਸਕਦਾ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|