Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Doogar. ਪਰਬਤ, ਪਹਾੜ। mountains. ਉਦਾਹਰਨ: ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ Raga Gaurhee Ravidas, 1, 1:1 (P: 345). ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ (ਪਹਾੜ ਦੀ ਵਾਟ). Raga Soohee 1, 3, 5:1 (P: 729).
|
SGGS Gurmukhi-English Dictionary |
mountains.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਡੂੰਗਰ) ਡਿੰਗ. ਨਾਮ/n. ਪਹਾੜ. ਪਰਬਤ. ਸੰ. तुङ्गगिरि- ਤੁੰਗਗਿਰਿ. ਉੱਚਾ ਪਹਾੜ. “ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ.” (ਰਾਮ ਅ: ਮਃ ੧) 2. ਨਾਮ/n. ਪਹਾੜ ਦੀ ਚੋਟੀ. ਪਹਾੜ ਦਾ ਟਿੱਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|