Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Doogar(I). ਪਰਬਤ, ਪਹਾੜ। mountain. ਉਦਾਹਰਨ: ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥ (ਪਹਾੜ ਤੇ). Raga Sireeraag 1, Asatpadee 6, 7:1 (P: 57). ਡੂਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ (ਪਹਾੜਾਂ ਤੇ/ਵਿਚ). Raga Maaroo 5, Vaar 21, Salok, 5, 3:1 (P: 1101).
|
SGGS Gurmukhi-English Dictionary |
mountain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਹਾੜ ਦੇ ਟਿੱਲੇ ਤੇ. “ਡੂਗਰਿ ਵਾਸੁ ਤਿਖਾ ਘਣੀ.” (ਓਅੰਕਾਰ) ਡੂਗਰ ਤੋਂ ਭਾਵ- ਹੌਮੈ ਹੈ। 2. ਪਹਾੜ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|