Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dé-h. ਦਿਨ। days, time. ਉਦਾਹਰਨ: ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥ Raga Aaasaa 4, 64, 2:1 (P: 369).
|
SGGS Gurmukhi-English Dictionary |
days, time.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਦ੍ਯੁ. ਦਿਵ. ਨਾਮ/n. ਦਿਨ. ਦੇਖੋ- ਅੰ. day. “ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ.” (ਮਃ ੩ ਵਾਰ ਸੋਰ) 2. ਦੇਖੋ- ਦੇਹ। 3. ਹਿੰਦੀ ਫੌਜੀਆਂ ਵਿੱਚ- the officer of the day- ਲਈ “ਡੇਹਵਾਲਾ ਅਫਸਰ.” ਸ਼ਬਦ ਪ੍ਰਚਲਿਤ ਹੋ ਗਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|