Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dor. 1. ਗੁਡੀ ਉਡਾ ਵਾਲਾ ਧਾਗਾ। 2. ਇਕ ਪ੍ਰਕਾਰ ਦਾ ਗਹਿਣਾ ਜੋ ਗੁਟ ਜਾਂ ਬਾਜੂ ਤੇ ਬੰਨਿ੍ਹਆ ਜਾਂਦਾ ਹੈ। 1. kite flying string. 2. a type of ornament which is tied on the wrist or arm. ਉਦਾਹਰਨਾ: 1. ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥ Raga Gaurhee, Kabir, 16, 3:1 (P: 326). 2. ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ Raga Raamkalee 5, Rutee Salok, 6:4 (P: 929).
|
SGGS Gurmukhi-English Dictionary |
1. kite flying string. 2. a type of ornament which is tied on the wrist or arm.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. cord, string, stiffened thread as for kite-flying, leash, thong, line not metallic; fig. relations, trust, confidence, dependence on God, providence.
|
Mahan Kosh Encyclopedia |
ਨਾਮ/n. ਤਾਗਾ. ਸੂਤ. ਡੋਰਾ. ਰੱਸੀ. “ਹਾਥਿ ਤ ਡੋਰ ਮੁਖਿ ਖਾਇਓ ਤੰਬੋਰ.” (ਗਉ ਕਬੀਰ) ਹੱਥ ਵਿੱਚ ਪਤੰਗ, ਬਾਜ਼, ਘੋੜੇ ਆਦਿ ਦੀ ਡੋਰ ਹੈ, ਮੁਖ ਵਿੱਚ ਤਾਂਬੂਲ (ਪਾਨ) ਹੈ। 2. ਸੰ. ਭੁਜਬੰਦ. “ਹਾਰ ਡੋਰ ਰਸ ਪਾਟ ਪਟੰਬਰ.” (ਤੁਖਾ ਬਾਰਹਮਾਹਾ) 3. ਭਾਵ- ਤਦਾਕਾਰ ਵ੍ਰਿੱਤਿ. “ਡੋਰ ਰਹੀ ਲਿਵ ਲਾਈ.” (ਗਉ ਕਬੀਰ) 4. ਡੋਲ ਦੀ ਥਾਂ ਭੀ ਡੋਰ ਸ਼ਬਦ ਵਰਤਿਆ ਹੈ. “ਡੋਰ ਕੂਪ ਤੇ ਨਾਰਿ ਨਿਕਾਰੀ.” (ਚਰਿਤ੍ਰ ੩੮੭). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|