Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dol. 1. ਝੋਲਾ, ਧਕਾ। 2. ਡੋਲਦਾ ਹੈ। 1. push, jerk, jolt. 2. shake, wave. ਉਦਾਹਰਨਾ: 1. ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥ Raga Gaurhee, Kabir, 53, 4:1 (P: 335). 2. ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥ Raga Jaitsaree 5, Chhant 3, 3:2 (P: 705).
|
SGGS Gurmukhi-English Dictionary |
1. push, jerk, jolt. 2. shake, wave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. bucket, pail, vessel, used for drawing water from a well. (2) n.f. pain, swelling or throbbing caused in injury or wounds by excessive movement or exertion.
|
Mahan Kosh Encyclopedia |
ਸੰ. ਦੋਲ. ਨਾਮ/n. ਝੂਲਾ। 2. ਰੱਸੀ (ਡੋਰੀ) ਨਾਲ ਝੂਲਣ ਵਾਲਾ ਇੱਕ ਪਾਤ੍ਰ, ਜਿਸ ਨਾਲ ਖੂਹ ਵਿਚੋਂ ਪਾਣੀ ਕੱਢੀਦਾ ਹੈ. “ਡੋਲੁ ਬਧਾ ਕਸਿ ਜੇਵਰੀ.” (ਗਉ ਅ: ਮਃ ੧) ਕਰਮ ਦੀ ਰੱਸੀ ਨਾਲ ਬੱਧਾ ਜੀਵ ਡੋਲ। 3. ਬੇਰੀ ਦੀ ਇੱਕ ਜਾਤਿ, ਜਿਸ ਦੇ ਮੋਟੇ ਅਤੇ ਮਿੱਠੇ ਫਲ, ਧੜ ਮੋਟਾ ਅਤੇ ਕੱਦ ਉੱਚਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀ ਜਾਂਦੀ ਹੈ। 4. ਝੋੱਲਾ. ਧੱਕਾ। 5. ਡੋਲਣ ਕਰਕੇ ਜ਼ਖ਼ਮ ਵਿੱਚ ਹੋਈ ਸੋਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|