Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dolat. 1. ਭਟਕਦਾ। 2. ਝੋਲਾ ਖਾਂਦੀ। 3. ਡੋਲ ਰਿਹਾ ਹੈ, ਹਿਲ ਰਿਹਾ ਹੈ। 1. wander, roam. 2. shake. 3. deviate. ਉਦਾਹਰਨਾ: 1. ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥ Raga Aaasaa 9, 1, 1:2 (P: 411). ਸਾਰੋ ਦਿਨ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ ॥ (ਭਟਕਦਾ, ਫਿਰਦਾ). Raga Goojree, Kabir, 1, 2:1 (P: 524). ਇਹੁ ਮਨੁ ਡੋਲਤ ਤਉ ਠਹਰਾਵੈ ॥ (ਭਟਕਦੇ). Raga Parbhaatee 1, Asatpadee 5, 5:3 (P: 1344). ਫਿਰਿ ਡੋਲਤ ਕਤਹੂ ਨਾਹੀ ॥ (ਭਾਵ ਟੂਟਦੀ). Raga Sorath 5, 87, 1:4 (P: 630). 2. ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ (ਭਾਵ ਹਿਚਕੌਲੇ ਖਾਂਦੇ ਹਾਂ). Raga Raamkalee 1, 6, 1:1 (P: 878). 3. ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥ Raga Kaliaan 4, Asatpadee 3, 1:1 (P: 1324). ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥ (ਹੁਣ ਹੀਨ ਹੋਣਦੇ ਕਿਉਂ ਡੋਲਦਾ ਹੈ). Salok 9, 7:2 (P: 1426).
|
SGGS Gurmukhi-English Dictionary |
1. wander, roam. 2. shake. 3. deviate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|