Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dolan. ਥਿੜਕਣ, ਝੋਲਾ ਖਾਣ, ਭਟਕਣ। shake. ਉਦਾਹਰਨ: ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥ Raga Gaurhee 5, 161, 2:1 (P: 215).
|
Mahan Kosh Encyclopedia |
(ਡੋਲਣ, ਡੋਲਨਾ) ਕ੍ਰਿ. ਸੰ. ਦੋਲਨ. ਲਟਕਣਾ. ਹਿੱਲਣ. ਝੁਲਣਾ. “ਮਾਇਆ ਡੋਲਨ ਲਾਗੀ.” (ਗਉ ਕਬੀਰ) ਕਿੰਗੁਰੀ ਪੁਰ ਮੋਹਿਤ ਹੋਕੇ ਮਾਇਆ ਝੂਲਣ ਲੱਗੀ। 2. ਮਨ ਦਾ ਇਸਥਿਤ ਨਾ ਰਹਿਣਾ. “ਡੋਲਨ ਤੇ ਰਾਖਹੁ ਪ੍ਰਭੂ.” (ਬਾਵਨ) 3. ਅਸ਼੍ਰੱਧਾ ਹੋਣੀ. “ਮਨ, ਡੀਗਿ ਨ ਡੋਲੀਐ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|