Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
DaᴺdUt. ਡੰਡੇ ਵਾਂਗ ਸਿਧੇ ਪੈਣ ਦੀ ਕਿਰਿਆ, ਸਿਧਾ ਲਟਿ ਕੇ ਪ੍ਰਣਾਮ ਕਰਨਾ। prostration, a form of slutation by lying prostrate on the ground. ਉਦਾਹਰਨ: ਕਰਿ ਡੰਡਉਤ ਪੁਨੁ ਵਡਾ ਹੇ ॥ Raga Gaurhee 4, Sohlay, 4, 1:2 (P: 9). ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ Raga Sorath 5, Asatpadee 3, 5:1 (P: 642).
|
SGGS Gurmukhi-English Dictionary |
prostration, a form of salutation by lying prostrate on the ground.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਡੰਡਉਤ ਬੰਦਨਾ, ਡੰਡਉਤਿ) ਸੰ. दण्डवत्- ਦੰਡਵਤ. ਨਾਮ/n. ਡੰਡੇ ਵਾਂਙ ਸਿੱਧੇ ਪੈਣ ਦੀ ਕ੍ਰਿਯਾ. ਦੇਖੋ- ਅਸਟਾਂਗਪ੍ਰਣਾਮ. “ਕਰਿ ਡੰਡਉਤ ਪੁਨੁ ਵਡਾ ਹੇ.” (ਸੋਹਿਲਾ) “ਡੰਡਉਤਿ ਬੰਦਨਾ ਅਨਿਕ ਬਾਰ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|