Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਡੰਡਉਤ, ਡੰਡਉਤ ਬੰਦਨਾ) ਸੰ. दण्डवत्- ਦੰਡਵਤ. ਨਾਮ/n. ਡੰਡੇ ਵਾਂਙ ਸਿੱਧੇ ਪੈਣ ਦੀ ਕ੍ਰਿਯਾ. ਦੇਖੋ- ਅਸਟਾਂਗਪ੍ਰਣਾਮ. “ਕਰਿ ਡੰਡਉਤ ਪੁਨੁ ਵਡਾ ਹੇ.” (ਸੋਹਿਲਾ) “ਡੰਡਉਤਿ ਬੰਦਨਾ ਅਨਿਕ ਬਾਰ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|