Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daᴺd⒰. 1. ਸਜਾ, ਦੰਡ। 2. ਡੰਡਾ, ਸੋਟਾ। 3. ਡੰਨ, ਜੁਰਮਾਨਾ। 4. ਮਸੂਲ। 1. punishment. 2. cudgel. 3. fine. 4. tax. ਉਦਾਹਰਨਾ: 1. ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀ ਓਇ ॥ Raga Sireeraag 4, Vaar 16:5 (P: 89). ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮ ਡੰਡੁ ਦੇ ॥ Raga Raamkalee 5, Vaar 14:5 (P: 964). 2. ਪਾਖੰਡਿ ਲੋਕੀ ਮਾਰੀਐ ਜਮ ਡੰਡੁ ਦੇਇ ਸਜਾਇ ॥ Raga Gaurhee 4, Karhalay, 1, 6:1 (P: 234). ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈਂ ਨਿਬੇਰਾ ॥ Raga Aaasaa, Kabir, 16, 3:2 (P: 479). ਏਹ ਜਮ ਕੀ ਸਿਰਕਾਰ ਹੈ ਏਨੑਾ ਉਪਰਿ ਜਮ ਕਾ ਡੰਡੁ ਕਰਾਰਾ ॥ (ਭਾਵ ਹੁਕਮ). Raga Goojree 3, Vaar 12:2 (P: 513). 3. ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥ Raga Soohee 4, 2, 2:2 (P: 731). 4. ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥ (ਭਾਵ ਮਸੂਲ). Raga Soohee 4, 10, 4:2 (P: 734).
|
SGGS Gurmukhi-English Dictionary |
[n.] (from Sk. Damda) Punishment
SGGS Gurmukhi-English Data provided by
Harjinder Singh Gill, Santa Monica, CA, USA.
|
|