Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daᴺph⒰. ਪਾਖੰਡ, ਦਿਖਾਵਾ। hypocrisy, pretence. ਉਦਾਹਰਨ: ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ Raga Sireeraag 5, 92, 1:1 (P: 50).
|
SGGS Gurmukhi-English Dictionary |
hypocrisy, pretence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਡੰਫ) ਸੰ. ਦੰਭ. ਨਾਮ/n. ਪਾਖੰਡ. “ਡੰਫੁ ਕਰਹੁ ਕਿਆ ਪ੍ਰਾਣੀ?” (ਆਸਾ ਪਟੀ ਮਃ ੧) “ਝੂਠਾ ਡੰਫੁ ਝੂਠੁ ਪਾਸਾਰੀ.” (ਸੁਖਮਨੀ) 2. ਯੂ. ਪੀ. ਵਿੱਚ ਡੌਰੂ ਦੀ ਕਿਸਮ ਦਾ ਇੱਕ ਵਾਜਾ. ਇਹ ਡਫ ਤੋਂ ਭਿੰਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|