Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰahaa. ਆਸਰਾ, ਓਟ। cover, refuge, shelter. ਉਦਾਹਰਨ: ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ Raga Gaurhee 4, Vaar 15, Salok, 4, 2:4 (P: 308).
|
SGGS Gurmukhi-English Dictionary |
cover, refuge, shelter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. imperative form of ਢਹਾਉਣਾ get it demolished.
|
Mahan Kosh Encyclopedia |
ਨਾਮ/n. ਨਦੀ ਦੀ ਵਾਢ ਤੋਂ ਬਣਿਆ ਉੱਚਾ ਕਿਨਾਰਾ. ਢਾਹਾ। 2. ਆਸਰਾ. ਓਟ. “ਸੇ ਲੈਦੇ ਢਹਾ ਫਿਰਾਹੀ.” (ਮਃ ੪ ਵਾਰ ਗਉ ੧) 3. ਦਾਉ. ਪੇਚ. ਜਿਵੇਂ- ਉਹ ਜੁਆਰੀਆਂ ਤੇ ਸ਼ਰਾਬੀਆਂ ਦੇ ਢਹੇ ਚੜ੍ਹਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|