Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰaak. ਇਕ ਪ੍ਰਕਾਰ ਦਾ ਲਕੜੀ ਦਾ ਦਰਖਤ। a type of tree. ਉਦਾਹਰਨ: ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੵਓ ਢਾਕ ਪਲਾਸ ॥ Salok, Kabir, 11:1 (P: 1365).
|
English Translation |
(1) n.f. hip, side of human body. (2) n.m. see ਢੱਕ.
|
Mahan Kosh Encyclopedia |
ਨਾਮ/n. ਢੱਕ. ਪਲਾਹ. Butea frandoja. “ਸੋ ਕੁਲ ਢਾਕ ਪਲਾਸ.” (ਸ. ਕਬੀਰ) ਉਹ ਵੰਸ਼ ਢੱਕ ਦਾ ਪਲਾਸ (ਪੱਤਾ) ਹੈ। 2. ਲੱਕ. ਕਮਰ. ਕਟਿ। 3. ਕੁੱਛੜ. ਗੋਦ। 4. ਝਾੜੀ. ਬੂਝਾ। 5. ਪਹਾੜ ਦੀ ਢਲਵਾਨ। 6. ਦੇਖੋ- ਢਕਨਾ। 7. ਐਬਟਾਬਾਦ ਦੇ ਜਿਲੇ ਪਹਾੜੀ ਲੋਕ ਸ਼ਿਸ਼ਿਰ ਰੁੱਤ (ਖ਼ਿਜ਼ਾਂ) ਨੂੰ ਢਾਕ ਆਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|