Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰaaḋhee. 1. ਢੱਡ ਨਾਲ ਵਾਰ ਗਾਉਣ ਵਾਲਾ, ਜਸ/ਕੀਰਤੀ ਗਾਉਣ ਵਾਲਾ। 2. ਨੀਵੀਂ ਜਾਤ ਦਾ ਸੇਵਕ, ਡੂਮ (ਭਾਵ) । 1. one who recite heroic poetry (Vars) with tabor. 2. a low-caste servant, doom. ਉਦਾਹਰਨਾ: 1. ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥ Raga Sireeraag 4, Vaar 21:1 (P: 91). ਖਾਲਕ ਕਉ ਆਦੇਸੁ ਢਾਢੀ ਗਾਵਣਾ ॥ Raga Maajh 1, Vaar 21:7 (P: 148). 2. ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥ Raga Goojree 3, Vaar 5:1 (P: 510).
|
SGGS Gurmukhi-English Dictionary |
1. one who recite heroic poetry (Vars) with tabor. 2. a low-caste servant, doom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਢੱਡ (ਢੱਢ) ਬਜਾਕੇ ਯੋਧਿਆਂ ਦੀਆਂ ਵਾਰਾਂ ਗਾਉਣ ਵਾਲਾ। 2. ਭਾਵ- ਯਸ ਗਾਉਣ ਵਾਲਾ. “ਹਉ ਢਾਢੀ ਹਰਿ ਪ੍ਰਭੁ ਖਸਮ ਕਾ.” (ਮਃ ੪ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|