Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰaaḋhee-aa. ਢੱਡ ਨਾਲ ਵਾਰ ਗਾਉਣ ਵਾਲਾ, ਜਸ/ਕੀਰਤੀ ਗਾਉਣ ਵਾਲਾ। one who recite heroic poetry (Vars) with tabor. ਉਦਾਹਰਨ: ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥ Raga Malaar, Naamdev, 1, 3:1 (P: 1292).
|
|