Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰaal⒤. 1. ਸਿਰਜ, ਸ਼ਕਲ ਦੇ(ਠੋਸ ਵਸਤੂ ਨੂੰ ਪਾਣੀ ਵਾਂਗ ਪਿਗਲਾ ਕੇ ਕਿਸੇ ਸੰਚੇ ਵਿਚ ਪਾ ਕੇ ਵਿਸ਼ੇਸ ਰੂਪ ਦੇਣਾ। 2. ਰੇੜਨਾ, ਸੁਟਣਾ। 1. cast, mould. 2. roll, cast. ਉਦਾਹਰਨਾ: 1. ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ Japujee, Guru Nanak Dev, 38:4 (P: 8). ਕਰਣੀ ਤੇ ਕਰਿ ਚਕਹੁ ਢਾਲਿ ॥ (ਸ਼ਕਲ ਦੇਹ). Raga Raamkalee 1, 7, 2:3 (P: 878). 2. ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥ Raga Sireeraag 1, Asatpadee 28, 2:3 (P: 71).
|
|