Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰéree. ਛੋਟਾ ਢੇਰ, ਟਿਬਾ। small heap/dump. ਉਦਾਹਰਨ: ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹਿ ॥ Raga Sireeraag 1, 17, 1:3 (P: 20). ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥ (ਟਿਬਾ). Raga Bihaagarhaa 4, Vaar 16:5 (P: 555).
|
English Translation |
n.f a small heap or dump; portion, share.
|
Mahan Kosh Encyclopedia |
ਨਾਮ/n. ਛੋਟਾ ਢੇਰ. “ਅੰਬਾਰ. “ਦੂਜੇਭਾਵ ਕੀ ਮਾਰਿ ਵਿਡਾਰੀ ਢੇਰੀ.” (ਮਃ ੪ ਵਾਰ ਬਿਹਾ) 2. ਵਿ. ਅਹੰਕਾਰੀ. “ਢੇਰੀ ਜਾਮੈ, ਜਮਿ ਮਰੈ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|