Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰo-ee. 1. ਆਸਰਾ, ਓਟ, ਪਨਾਹ। 2. ਦਾਖਲਾ, ਪਰਵੇਸ਼। 1. shelter, refuge. 2. entry, access. ਉਦਾਹਰਨਾ: 1. ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥ Raga Sireeraag 1, 13, 1:2 (P: 19). 2. ਹਰਿ ਦਰਗਹ ਢੋਈ ਨ ਲਹਨੑਿ ਮੇਰੀ ਜਿੰਦੁੜੀਏ ਜੋ ਮਨ ਮੁਖ ਪਾਪਿ ਲੁਭਾਣੇ ਰਾਮ ॥ Raga Bihaagarhaa 4, Chhant 5, 1:3 (P: 540).
|
SGGS Gurmukhi-English Dictionary |
1. shelter, refuge. 2. entry, access.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. refuge, shelter, asylum.
|
Mahan Kosh Encyclopedia |
ਨਾਮ/n. ਓਟ. ਪਨਾਹ. “ਜਾਕਉ ਮੁਸਕਲ ਅਤਿ ਬਣੈ, ਢੋਈ ਕੋਇ ਨ ਦੇਇ.” (ਸ੍ਰੀ ਅ: ਮਃ ੫) 2. ਦਾਖ਼ਲ. ਪ੍ਰਵੇਸ਼. “ਹਰਿਦਰਗਹ ਢੋਈ ਨਾ ਲਹਨਿ.” (ਬਿਹਾ ਛੰਤ ਮਃ ੪) 3. ਹੱਲਾ. ਧਾਵਾ. “ਕਰੋਂ ਕ੍ਯੋਂ ਨ ਢੋਈ?” (ਗੁਪ੍ਰਸੂ) 4. ਦੇਖੋ- ਢੋਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|