Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫa-ee. 1. ਉਸੇ ਨੇ। 2. ਤਿਆਰ, ਮੁਕਰਰ। 1. only he. 2. appointed. ਉਦਾਹਰਨਾ: 1. ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥ Raga Aaasaa 1, Patee, 7:2 (P: 432). 2. ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ (ਤਿਆਰ, ਮੁਕਰਰ). Raga Raamkalee 3, Vaar 13, Salok, 1, 2:4 (P: 953).
|
SGGS Gurmukhi-English Dictionary |
1. only he. 2. ready.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਤਪੀ. ਤਪਤ. ਤਾਈ. “ਘੜਿ ਭਾਡੇ ਜਿਨਿ ਆਵੀ ਸਾਜੀ, ਚਾੜਨ ਵਾਹੈ ਤਈ ਕੀਆ.” (ਆਸਾ ਪਟੀ ਮਃ ੧) ਉਸੇ ਨੇ ਆਵੀ ਵਿੱਚ ਭਾਂਡੇ ਚਾੜ੍ਹਕੇ ਪਕਾਏ ਹਨ। 2. ਅ਼. [تعئِین] ਤਅ਼ਈਨ. ਤਿਆਰ. ਮੁਕ਼ੱਰਰ. ਨਿਯਤ. “ਅਜਰਾਈਲੁ ਫਰੇਸਤਾ ਹੋਸੀ ਆਇ ਤਈ.” (ਮਃ ੧ ਵਾਰ ਰਾਮ ੧) 3. ਨਾਮ/n. ਤਾਉ. ਆਂਚ. ਸੇਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|