Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫa-oo. 1. ਤਦ। 2. ਤਾਂ ਭੀ। 3. ਤੈਨੂੰ। 4. ਤੇਰੀਆਂ। 1. only then. 2. even then. 3. to you. 4. yours. ਉਦਾਹਰਨਾ: 1. ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥ Raga Aaasaa 5, 119, 1:1 (P: 400). ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥ Raga Aaasaa, Kabir, 5, 1:2 (P: 476). 2. ਕਉਰਾਪਨੁ ਤਊ ਨ ਜਾਈ ॥ Raga Sorath, Kabir, 8, 2:2 (P: 656). 3. ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ Raga Dhanaasaree, Kabir, 5, 3:1 (P: 692). 4. ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥ Raga Soohee 5, Asatpadee 4, 6:1 (P: 761). ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥ (ਤੇਰੇ). Raga Maaroo 5, Vaar 1, Salok, 5, 2:1 (P: 1094).
|
SGGS Gurmukhi-English Dictionary |
[P. pro.] You, your, P. indecl. even then
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਤਾਂ ਭੀ. ਤੌ ਭੀ. ਤਥਾਪਿ. “ਸਤ੍ਰੁ ਅਨੇਕ ਚਲਾਵਤ ਘਾਵ, ਤਊ ਤਨ ਏਕ ਨ ਲਾਗਨਪਾਵੈ.” (ਅਕਾਲ) 2. ਪੜਨਾਂਵ/pron. ਤੇਰਾ. ਤੇਰੇ. “ਨੀਹੁ ਮਹਿੰਜਾ ਤਊ ਨਾਲਿ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|