Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaka-u. ਵੇਖਦਾ ਹਾਂ, ਭਾਵ ਲ਼ੈਂਦਾ ਹਾਂ। take refuge of. ਉਦਾਹਰਨ: ਸਰਬ ਚਿੰਤ ਤੁਝੁ ਪਾਸਿ ਸਾਧ ਸੰਗਤਿ ਹਉ ਤਕਉ ॥ (ਭਾਵ ਲੈਂਦਾ ਹਾਂ ਸਾਧ ਸੰਗਤ ਦਾ ਆਸਰਾ). Sava-eeay of Guru Amardas, 18:2 (P: 1395).
|
|