Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫagæ. ਨਿਭੈ। to carry on, to pull on, to hold. ਉਦਾਹਰਨ: ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ Raga Maaroo 5, Vaar 11:2 (P: 1098).
|
Mahan Kosh Encyclopedia |
ਤੁਗਦਾ ਹੈ. ਵ੍ਰਿੱਧੀ ਪਾਉਂਦਾ ਹੈ. ਨਿਭਦਾ ਹੈ. ਦੇਖੋ- ਤੁਗਣਾ. “ਪਾਪੀ ਮੂਲ ਨ ਤਗੈ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|