Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaṫaa. ਗੁਰਮੁਖੀ ਲਿਪੀ ਦਾ 21ਵਾਂ ਅਖਰ, ‘ਤ’। 21st letter of Gurmukhi alphabet, ‘q’. ਉਦਾਹਰਨ: ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿੰਦ ਰਾਇ ॥ Raga Gaurhee 5, Baavan Akhree, 32:1 (P: 256). ਉਦਾਹਰਨ: ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥ Raga Gaurhee 4, Vaar 32:2 (P: 317).
|
Mahan Kosh Encyclopedia |
ਸੰ. ਤਪ੍ਤ. ਵਿ. ਤੱਤਾ. ਗਰਮ। 2. ਕੌੜਾ. ਤੀਤਾ. ਤਿਕ੍ਤ. “ਇਕਿ ਤਤੇ ਇਕਿ ਬੋਲਨਿ ਮਿਠੇ.” (ਮਾਰੂ ਮਃ ੫ ਅੰਜੁਲੀ) 3. ਨਾਮ/n. ਤ ਅੱਖਰ. “ਤਤਾ, ਤਾਸਿਉ ਪ੍ਰੀਤਿ ਕਰਿ.” (ਬਾਵਨ) 4. ਤ ਦਾ ਉੱਚਾਰਣ. ਤਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|