Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaṫ⒤. 1. ਸਾਰ ਨਾਲ, ਤਤ ਨਾਲ, ਅਸਲੀਅਤ ਨਾਲ। 2. ਵੀਚਾਰ। 3. ਤਤ ਸਰੂਪ ਹਰਿ, ਬ੍ਰਹਮ। 1. with reality. 2. knowledge of reality. 3. quintessence. ਉਦਾਹਰਨਾ: 1. ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥ Raga Soohee 4, Chhant 1, 1:5 (P: 773). 2. ਦੀਪਕੁ ਸਹਜਿ ਬਲੈ ਤਤਿ ਜਲਾਇਆ ॥ Raga Tukhaaree 1, Baarah Maahaa, 12:2 (P: 1109). 3. ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥ (ਗਿਆਨ ਰਾਹੀਂ ਤਤ ਹਰਿ ਵਿਚ ਲਿਵ ਜੋੜੇ). Raga Saarang 4, 4, 3:1 (P: 1199).
|
SGGS Gurmukhi-English Dictionary |
1. with reality. 2. knowledge of reality. 3. quintessence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਵਿਸ੍ਤਾਰ. ਫੈਲਾਉ। 2. ਸ਼੍ਰੇਣੀ. ਪੰਕਤਿ. ਕਤਾਰ। 3. ਵਿ. ਉਤਨਾ. ਤਿਤਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|