Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaṫæ. 1. ਤਤਵ ਵਿਚ, ਮਨੁਖੀ ਆਤਮਾ ਵਿਚ। 2. ਤਤੇ ਅਖਰ ਦੁਆਰਾ। 3. ਤਤ ਦਾ, ਅਸਲੀਅਤ ਭਾਵ ਪਤਰਬ੍ਰਹਮ ਦਾ। 1. human soul. 2. through letter ‘tatta’. 3. supreme being. ਉਦਾਹਰਨਾ: 1. ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥ Raga Gaurhee 5, 123, 4:2 (P: 205). 2. ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤ ਨ ਪਾਇਆ ॥ Raga Aaasaa 1, Patee, 19:1 (P: 433). 3. ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ Raga Raamkalee 1, Anand, 27:1 (P: 920). ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥ Raga Raamkalee, Guru Nanak Dev, Sidh-Gosat, 22:3 (P: 940).
|
SGGS Gurmukhi-English Dictionary |
1. human soul. 2. through letter ‘tataa3. supreme being.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਤ੍ਵ ਦੀ. “ਤਤੈ ਸਾਰ ਨ ਜਾਣੀ ਗੁਰੂ ਬਾਝਹੁ.” (ਅਨੰਦੁ) 2. ਤੱਤੇ (ਤਕਾਰ) ਅੱਖਰ ਦ੍ਵਾਰਾ ਉਪਦੇਸ਼. “ਤਤੈ, ਤਾਮਸਿ ਜਲਿਓਹੁ ਮੂੜੇ!” (ਆਸਾ ਪਟੀ ਮਃ ੩) 3. ਤਤ੍ਵ ਨੂੰ. “ਕਿਉ ਤਤੈ ਅਵਿਗਤੈ ਪਾਵੈ?” (ਸਿਧਗੋਸਟਿ) ਅਵ੍ਯਕ੍ਤ ਤਤ੍ਵ ਨੂੰ ਕਿਵੇਂ ਪਾਵੇ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|