Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaṫar. ਤਿਵੇਂ, ਉਥੇ। like that, similar. ਉਦਾਹਰਨ: ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇਂ ॥ Salok Sehaskritee, Gur Arjan Dev, 41:2 (P: 1357).
|
Mahan Kosh Encyclopedia |
ਸੰ. ਕ੍ਰਿ. ਵਿ. ਤਹਾਂ. ਉੱਥੇ. “ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ.” (ਜਾਪੁ) ਪ੍ਰੇਮਰੂਪ ਹੋਕੇ ਸਾਰੇ ਫੈਲਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|