Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫané. 1. ਪੁਤਰ। 2. ਸਰੀਰ। 1. son. 2. body. ਉਦਾਹਰਨਾ: 1. ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥ Sava-eeay of Guru Ramdas, Kal-Sahaar, 1:13 (P: 1396). 2. ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥ Raga Sireeraag 5, Chhant 3, 3:2 (P: 81).
|
Mahan Kosh Encyclopedia |
(ਤਨੈ) ਪੁਤ੍ਰ. ਦੇਖੋ- ਤਨਯ. “ਹਰਦਾਸਤਨੇ ਗੁਰੁ ਰਾਮਦਾਸ.” (ਸਵੈਯੇ ਮਃ ੪ ਕੇ) “ਤਿਨ ਤਨੈ ਰਵਿਦਾਸ ਦਾਸਾਨ ਦਾਸਾ.” (ਮਲਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|