Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫapṫæ. ਤਪਦਾ, ਲੋਚਦਾ, ਤੜਫਦਾ, ਤਾਂਘਦਾ। longs for, yearns. ਉਦਾਹਰਨ: ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥ Raga Gond 4, 6, 1:1 (P: 861).
|
SGGS Gurmukhi-English Dictionary |
longs for, yearns.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਪ੍ਤ ਹੋਂਦਾ ਹੈ. ਤਪਦਾ ਹੈ। 2. ਤੜਫਦਾ ਹੈ. ਤੀਵ੍ਰ ਇੱਛਾ ਨਾਲ ਵ੍ਯਾਕੁਲ ਹੋਂਦਾ ਹੈ. “ਹਰਿਦਰਸਨ ਕਉ ਮੇਰਾ ਮਨੁ ਬਹੁ ਤਪਤੈ.” (ਗੌਂਡ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|