Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫapsee. ਤਪ ਕਰਨ ਵਾਲਾ। one undergoing penance, ascetic. ਉਦਾਹਰਨ: ਤਪਸੀ ਤਪਹਿ ਰਾਤਾ ॥ Raga Sireeraag 5, Asatpadee 27, 2:3 (P: 71).
|
Mahan Kosh Encyclopedia |
(ਤਪਸੀਅ, ਤਪਸੀਅਹ) ਵਿ. ਤਪਸ੍ਵੀ. ਤਪ ਕਰਨ ਵਾਲਾ. “ਤਪਸੀ ਤਪਹਿ ਰਾਤਾ.” (ਸ੍ਰੀ ਅ: ਮਃ ੫) 2. ਨਾਮ/n. ਤਪੀਆ. “ਸੰਨਿਆਸੀ ਤਪਸੀਅਹ.” (ਸਵੈਯੇ ਮਃ ੩ ਕੇ) 3. ਤਪਸ੍ਯਾ. ਤਪ. “ਤਪਸੀ ਕਰਿਕੈ ਦੇਹੀ ਸਾਧੀ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|